ਖਾਲੀਥਾਵਾਂ ਭਰੋਸਾਹਿਬਾ ਸ਼ਬਦ ਦਾ ਇਸਤਰੀ ਲਿੰਗ ਰੂਪ ਹੈ|ਗੱਭਰੂ ਸ਼ਬਦ ਦਾ ਇਸਤਰੀ ਲਿੰਗ-ਰੂਪਹੈ। About the author Sophia
Answer: ਲਿੰਗ: ਨਾਂਵ ਦੇ ਜਿਸ ਰੂਪ ਤੋਂ ਜਨਾਨੇ ਜਾਂ ਮਰਦਾਵੇਂ ਭੇਦ ਦਾ ਪਤਾ ਲਗਦਾ ਹੈ ਉਸਨੂੰ ਪੰਜਾਬੀ ਵਿਆਕਰਨ ਵਿੱਚ ਲਿੰਗ ਕਿਹਾ ਜਾਂਦਾ ਹੈ। ਇਹ ਵੀ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਕਈ ਨਿਰਜੀਵ ਵਸਤਾਂ ਵੀ ਇਸਤਰੀ-ਲਿੰਗ ਅਤੇ ਪੁਲਿੰਗ ਸ਼ਬਦਾਂ ਦੀ ਵੰਡ ਵਿੱਚ ਆਉਂਦੀਆਂ ਹਨ। ਇਹ ਵੀ ਜਾਣ ਲੈਣਾ ਜ਼ਰੂਰੀ ਹੈ ਕਿ ਕਈ ਸ਼ਬਦ ਇਹੋ ਜਿਹੇ ਹਨ ਜੋ ਮਰਦ ਅਤੇ ਇਸਤਰੀ, ਦੋਵਾਂ ਲਈ ਵਰਤੇ ਜਾਂਦੇ ਹਨ, ਜਿਵੇਂ ਕੋਈ ਤਾਂਗੇ ਜਾਂ ਟੈਕਸੀ ਆਦਿ ਵਾਲਾ ਆਵਾਜ਼ ਦੇ ਕੇ ਆਖਦਾ ਹੈ ” ਮੈਨੂੰ ਇੱਕ ਸਵਾਰੀ ਦੀ ਲੋੜ ਹੈ “। ਇਥੇ ਇਹ “ਸਵਾਰੀ” ਸ਼ਬਦ ਮਰਦ ਵੀ ਹੋ ਸਕਦਾ ਹੈ ਅਤੇ ਤੀਵੀਂ ਵੀ। ਮਰਦ ਪ੍ਰਧਾਨ ਸਮਾਜ ਵਿੱਚ ਆਮ ਤੌਰ ‘ਤੇ ਬਾਹਰ ਦੇ ਕੰਮ ਕਾਜ, ਮਰਦ ਹੀ ਕਰਦੇ ਸਨ ਜਦੋਂ ਕਿ ਘਰਾਂ ਦੀ ਸਾਂਭ੍ਹ ਸੰਭਾਲ ਤੀਵੀਆਂ ਹੀ ਕਰਦੀਆਂ ਸਨ। ਇਸ ਲਈ ਬਾਹਰ ਦੇ ਬਹੁਤੇ ਕੰਮ ਅਤੇ ਉਨ੍ਹਾਂ ਦੀਆਂ ਪਦਵੀਆਂ ਦੇ ਨਾਂਵ ਵੀ ਮਰਦ ਰੂਪ ਨੂੰ ਹੀ ਪ੍ਰਗਟਾਉਂਦੇ ਸਨ ਅਤੇ ਹੁਣ ਜਿਵੇਂ ਜਿਵੇਂ ਤੀਵੀਆਂ ਨੇ ਬਹੁਤ ਸਾਰੇ ਵਿਭਾਗਾਂ ਅਤੇ ਪਦਵੀਆਂ ਉੱਤੇ ਕੰਮ ਕਰਨੇ ਸ਼ੁਰੂ ਕੀਤੇ ਹਨ, ਉਨ੍ਹਾਂ ਪਦਵੀਆਂ ਦੇ ਨਾਂਵ ਵੀ ਬਦਲੇ ਜਾ ਰਹੇ ਹਨ। ਇਸੇ ਤਰਾਂ ਜਿਥੇ ਤੀਵੀਆਂ ਹੀ ਕੰਮਾਂ ਵਿੱਚ ਅਗੇ ਸਨ, ਸਮਾਜ ਵਿੱਚ ਸਮਝਿਆ ਜਾਂਦਾ ਸੀ ਕਿ ਉਂਨ੍ਹਾ ਵਿਭਾਗਾਂ ਅਤੇ ਪਦਵੀਆਂ ਉਤੇ ਤੀਵੀਆਂ ਹੀ ਇਹ ਕੰਮ ਕਰ ਸਕਦੀਆਂ ਹਨ। ਪਰੰਤੂ ਹੁਣ ਇਹ ਸਭ੍ਹ ਕੁਝ ਬਦਲ ਰਿਹਾ ਹੈ, ਜਿਵੇਂ ਕਿ ਨਰਸ ਦਾ ਕੰਮ ਤੀਵੀਆਂ ਹੀ ਕਰਦੀਆਂ ਸਨ ਪਰੰਤੂ ਹੁਣ ਮਰਦ ਵੀ ਨਰਸ ਦਾ ਕੰਮ ਕਰ ਰਹੇ ਹਨ। Reply
Answer:
1) ਸਾਹਿਬ।
2) ਮੁਟਿਆਰ ।
Hope this helps u
Answer:
ਲਿੰਗ: ਨਾਂਵ ਦੇ ਜਿਸ ਰੂਪ ਤੋਂ ਜਨਾਨੇ ਜਾਂ ਮਰਦਾਵੇਂ ਭੇਦ ਦਾ ਪਤਾ ਲਗਦਾ ਹੈ ਉਸਨੂੰ ਪੰਜਾਬੀ ਵਿਆਕਰਨ ਵਿੱਚ ਲਿੰਗ ਕਿਹਾ ਜਾਂਦਾ ਹੈ।
ਇਹ ਵੀ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਕਈ ਨਿਰਜੀਵ ਵਸਤਾਂ ਵੀ ਇਸਤਰੀ-ਲਿੰਗ ਅਤੇ ਪੁਲਿੰਗ ਸ਼ਬਦਾਂ ਦੀ ਵੰਡ ਵਿੱਚ ਆਉਂਦੀਆਂ ਹਨ। ਇਹ ਵੀ ਜਾਣ ਲੈਣਾ ਜ਼ਰੂਰੀ ਹੈ ਕਿ ਕਈ ਸ਼ਬਦ ਇਹੋ ਜਿਹੇ ਹਨ ਜੋ ਮਰਦ ਅਤੇ ਇਸਤਰੀ, ਦੋਵਾਂ ਲਈ ਵਰਤੇ ਜਾਂਦੇ ਹਨ, ਜਿਵੇਂ ਕੋਈ ਤਾਂਗੇ ਜਾਂ ਟੈਕਸੀ ਆਦਿ ਵਾਲਾ ਆਵਾਜ਼ ਦੇ ਕੇ ਆਖਦਾ ਹੈ ” ਮੈਨੂੰ ਇੱਕ ਸਵਾਰੀ ਦੀ ਲੋੜ ਹੈ “। ਇਥੇ ਇਹ “ਸਵਾਰੀ” ਸ਼ਬਦ ਮਰਦ ਵੀ ਹੋ ਸਕਦਾ ਹੈ ਅਤੇ ਤੀਵੀਂ ਵੀ।
ਮਰਦ ਪ੍ਰਧਾਨ ਸਮਾਜ ਵਿੱਚ ਆਮ ਤੌਰ ‘ਤੇ ਬਾਹਰ ਦੇ ਕੰਮ ਕਾਜ, ਮਰਦ ਹੀ ਕਰਦੇ ਸਨ ਜਦੋਂ ਕਿ ਘਰਾਂ ਦੀ ਸਾਂਭ੍ਹ ਸੰਭਾਲ ਤੀਵੀਆਂ ਹੀ ਕਰਦੀਆਂ ਸਨ। ਇਸ ਲਈ ਬਾਹਰ ਦੇ ਬਹੁਤੇ ਕੰਮ ਅਤੇ ਉਨ੍ਹਾਂ ਦੀਆਂ ਪਦਵੀਆਂ ਦੇ ਨਾਂਵ ਵੀ ਮਰਦ ਰੂਪ ਨੂੰ ਹੀ ਪ੍ਰਗਟਾਉਂਦੇ ਸਨ ਅਤੇ ਹੁਣ ਜਿਵੇਂ ਜਿਵੇਂ ਤੀਵੀਆਂ ਨੇ ਬਹੁਤ ਸਾਰੇ ਵਿਭਾਗਾਂ ਅਤੇ ਪਦਵੀਆਂ ਉੱਤੇ ਕੰਮ ਕਰਨੇ ਸ਼ੁਰੂ ਕੀਤੇ ਹਨ, ਉਨ੍ਹਾਂ ਪਦਵੀਆਂ ਦੇ ਨਾਂਵ ਵੀ ਬਦਲੇ ਜਾ ਰਹੇ ਹਨ। ਇਸੇ ਤਰਾਂ ਜਿਥੇ ਤੀਵੀਆਂ ਹੀ ਕੰਮਾਂ ਵਿੱਚ ਅਗੇ ਸਨ, ਸਮਾਜ ਵਿੱਚ ਸਮਝਿਆ ਜਾਂਦਾ ਸੀ ਕਿ ਉਂਨ੍ਹਾ ਵਿਭਾਗਾਂ ਅਤੇ ਪਦਵੀਆਂ ਉਤੇ ਤੀਵੀਆਂ ਹੀ ਇਹ ਕੰਮ ਕਰ ਸਕਦੀਆਂ ਹਨ। ਪਰੰਤੂ ਹੁਣ ਇਹ ਸਭ੍ਹ ਕੁਝ ਬਦਲ ਰਿਹਾ ਹੈ, ਜਿਵੇਂ ਕਿ ਨਰਸ ਦਾ ਕੰਮ ਤੀਵੀਆਂ ਹੀ ਕਰਦੀਆਂ ਸਨ ਪਰੰਤੂ ਹੁਣ ਮਰਦ ਵੀ ਨਰਸ ਦਾ ਕੰਮ ਕਰ ਰਹੇ ਹਨ।