।. ਅਣਡਿ ੱਠਾ ਪੈਰਾ

ਕਰਮ ਪੂਜਾ ਆਦਿ ਵਾਸੀਆਂ ਲਈ ਇਕ ਵੱਡਾ ਤਿ ਉਹਾਰ ਹੈ।ਭਾਦੋਂਦੇਮਹੀਨੇ ਖੇਤੀਬਾੜੀ ਵਿ ੱਚ ਖੁਸ਼ਹਾਲੀ ਲਈ ਮਨਾਇਆ ਜਾਂਦਾ

।. ਅਣਡਿ ੱਠਾ ਪੈਰਾ

ਕਰਮ ਪੂਜਾ ਆਦਿ ਵਾਸੀਆਂ ਲਈ ਇਕ ਵੱਡਾ ਤਿ ਉਹਾਰ ਹੈ।ਭਾਦੋਂਦੇਮਹੀਨੇ ਖੇਤੀਬਾੜੀ ਵਿ ੱਚ ਖੁਸ਼ਹਾਲੀ ਲਈ ਮਨਾਇਆ ਜਾਂਦਾ

ਹੈ। ਔਰਤਾਂ ਬਾਂਸ ਦੀਆਂ ਸੰਘਣੀ ਤਰ੍ਹਾਂ ਬੁਣੀਆਂ ਹੋਈਆਂ ਟੋਕਰੀਆਂ ਵਿ ੱਚ ਰੇਤ ਭਰਦੀਆਂ ਹਨ ਅਤੇਉਹਨਾਂ ਵਿ ੱਚ ਵੱਖ- ਵੱਖ ਅਨਾਜਾਂ ਦੇ

ਬੀਜ ਬੀਜਦੀਆਂ ਹਨ। ਕੱੁਝ ਦਿ ਨਾਂ ਬਾਅਦ ਇਹ ਬੀਜ ਪੰੁਗਰ ਆਉਂਦੇਹਨ। ਅਗਲੀ ਸਵੇਰ ਧਰਮ ਦੇਵਤਾ ਲਈ ਵਿ ਹੜਾ ਸਾਫ ਕੀਤਾ

ਜਾਂਦਾ ਹੈ। ਸਾਰਾ ਦਿ ਨ ਵਰਤ ਰੱਖਣ ਤੋਂਬਾਅਦ ਔਰਤਾਂ ਪੰੁਗਰੇਹੋਏ ਅਨਾਜ ਵਾਲੀਆਂ ਟੋਕਰੀਆਂ ਉੱਥੇਲੈਆਉਂਦੀਆਂ ਹਨ। ਢੋਲ ਅਤੇ

ਨਗਾਰੇਦੀ ਅਵਾਜ਼ ਉੱਪਰ ਨੱਚਦੇਅਤੇਗਾਉਂਦੇਮਰਦ ਅਤੇਔਰਤਾਂ ਕਰਮ ਨਾਮ ਦੇਦਰੱਖ਼ਤ ਦੀ ਟਾਹਣੀ ਕੱਟਣ ਤੁਰ ਪੈਂਦੇ

ਹਨ।ਨੱਚਣ ਗਾਉਣ ਤੋਂਬਾਅਦ ਟਾਹਣੀ ਮਿ ੱਟੀ ਦੀ ਵੇਦੀ ‘ਤੇਲਾਈ ਜਾਂਦੀ ਹੈਅਤੇਪੂਜਾ ਕੀਤੀ ਜਾਂਦੀ ਹੈ, ਇੰਝ ਇਹ ਟਾਹਣੀ

ਆਦਿ ਵਾਸੀਆਂ ਲਈ ਦੇਵਤਾ ਬਣ ਜਾਂਦੀ ਹੈ।

ਪ੍ਰਸ਼ਨ:-ਆਦਿ ਵਾਸੀਆਂ ਲਈ ਵੱਡਾ ਤਿ ਉਹਾਰ ਕਿ ਹੜਾ ਹੈਅਤੇ

ਉਹ ਉਸ ਨੰ ੂਕਿ ਉਂ ਮਨਾਉਂਦੇਹਨ?

ਪ੍ਰਸ਼ਨ:-ਆਦਿ ਵਾਸੀ ਔਰਤਾਂ ਅਨਾਜਾਂ ਦੇਬੀਜ ਕਿ ਵੇਂ

ਬੀਜਦੀਆਂ ਹਨ?

ਪ੍ਰਸ਼ਨ:-ਕਰਮ ਨਾਮ ਦੇਦਰੱਖ਼ਤ ਦੀ ਟਾਹਣੀ ਆਦਿ ਵਾਸੀਆਂ

ਲਈ ਦੇਵਤਾ ਕਿ ਵੇਂਬਣ ਜਾਂਦੀ ਹੈ?

ਪ੍ਰਸ਼ਨ:-ਉਪਰੋਕਤ ਪੈਰੇਦਾ ਢੱੁਕਵਾਂ ਸਿ ਰਲੇਖ ਲਿ ਖੋ।​

About the author
Amelia

1 thought on “।. ਅਣਡਿ ੱਠਾ ਪੈਰਾ<br /><br />ਕਰਮ ਪੂਜਾ ਆਦਿ ਵਾਸੀਆਂ ਲਈ ਇਕ ਵੱਡਾ ਤਿ ਉਹਾਰ ਹੈ।ਭਾਦੋਂਦੇਮਹੀਨੇ ਖੇਤੀਬਾੜੀ ਵਿ ੱਚ ਖੁਸ਼ਹਾਲੀ ਲਈ ਮਨਾਇਆ ਜਾਂਦਾ<br /><br”

Leave a Reply to Harper Cancel reply