ਸਬਰ ਜ਼ਿੰਦਗੀ ਦਾ ਮੁੱਕ ਜਾਣਾ,
ਅਸੀਂ ਸੁੱਤੇ ਪਿਆ ਨੇ ਉੱਠਣਾ ਨਹੀਂ.
ਆਹ ਚਿੱਟੀ ਚਾਦਰ ਵਿਚ ਪਏ ਰਹਿਣਾ,
ਅਸੀਂ ਤੁਰ ਜਾਣਾ ਕਿਸੇ ਨੇ ਸਾਨੂੰ ਪੁੱਛ

ਸਬਰ ਜ਼ਿੰਦਗੀ ਦਾ ਮੁੱਕ ਜਾਣਾ,
ਅਸੀਂ ਸੁੱਤੇ ਪਿਆ ਨੇ ਉੱਠਣਾ ਨਹੀਂ.
ਆਹ ਚਿੱਟੀ ਚਾਦਰ ਵਿਚ ਪਏ ਰਹਿਣਾ,
ਅਸੀਂ ਤੁਰ ਜਾਣਾ ਕਿਸੇ ਨੇ ਸਾਨੂੰ ਪੁੱਛਣਾ ਨਹੀਂ.
ਸਾਨੂੰ ਜਾਂਦੇ ਕਿਸੇ ਨੇ ਰੋਕਣਾ ਨਹੀਂ,
ਅਸੀਂ ਕਿਸੇ ਦੇ ਰੋਕੇ ਰੁਕਣਾ ਨਹੀਂ,
ਆਹ ਚਾਰ ਦਿਨ ਦੀ ਪੈਣੀ ਕਾਵਾਂ ਰੌਲੀ.
ਸਾਡਾ ਨਾਮ ਵੀ ਕਿਸੇ ne ਪੁੱਛਣਾ ਨਹੀਂ!!!
✒✒✏✏✍✍✍​

About the author
Mackenzie

1 thought on “ਸਬਰ ਜ਼ਿੰਦਗੀ ਦਾ ਮੁੱਕ ਜਾਣਾ,<br />ਅਸੀਂ ਸੁੱਤੇ ਪਿਆ ਨੇ ਉੱਠਣਾ ਨਹੀਂ.<br />ਆਹ ਚਿੱਟੀ ਚਾਦਰ ਵਿਚ ਪਏ ਰਹਿਣਾ,<br />ਅਸੀਂ ਤੁਰ ਜਾਣਾ ਕਿਸੇ ਨੇ ਸਾਨੂੰ ਪੁੱਛ”

Leave a Reply to Claire Cancel reply