ਸਬਰ ਜ਼ਿੰਦਗੀ ਦਾ ਮੁੱਕ ਜਾਣਾ,
ਅਸੀਂ ਸੁੱਤੇ ਪਿਆ ਨੇ ਉੱਠਣਾ ਨਹੀਂ.
ਆਹ ਚਿੱਟੀ ਚਾਦਰ ਵਿਚ ਪਏ ਰਹਿਣਾ,
ਅਸੀਂ ਤੁਰ ਜਾਣਾ ਕਿਸੇ ਨੇ ਸਾਨੂੰ ਪੁੱਛਣਾ ਨਹੀਂ.
ਸਾਨੂੰ ਜਾਂਦੇ ਕਿਸੇ ਨੇ ਰੋਕਣਾ ਨਹੀਂ,
ਅਸੀਂ ਕਿਸੇ ਦੇ ਰੋਕੇ ਰੁਕਣਾ ਨਹੀਂ,
ਆਹ ਚਾਰ ਦਿਨ ਦੀ ਪੈਣੀ ਕਾਵਾਂ ਰੌਲੀ.
ਸਾਡਾ ਨਾਮ ਵੀ ਕਿਸੇ ne ਪੁੱਛਣਾ ਨਹੀਂ!!!
✒✒✏✏✍✍✍
vadia veer ji✌
me vadia veer ji
ghr sab thik ne
tuc dso kida ne saare